ਸਰਕਾਰੀ ਨੌਕਰੀ ਛੱਡ ਕੇ ਕਲਾ ਰਾਹੀਂ ਸੰਦੇਸ਼ ਦੇ ਰਿਹਾ ਮੋਗੇ ਦਾ ਮੂਰਤੀਕਾਰ
ਪ੍ਰਕਾਸ਼ਿਤ
ਮੂਰਤੀ ਕਲਾ ਨਾਲ ਸੰਦੇਸ਼ ਦੇਣ ਦਾ ਟੀਚਾ ਰੱਖਣ ਵਾਲੇ ਮਨਜੀਤ ਸਿੰਘ ਗਿੱਲ ਨੇ ਮੋਗਾ ਦੇ ਇੱਕ ਪਿੰਡ ਵਿੱਚ ਖ਼ਾਸ ਪਾਰਕ ਬਣਾਇਆ ਹੈ।
ਉਨ੍ਹਾਂ ਨੇ ਸਾਲ 2014 ਵਿੱਚ ਨੌਕਰੀ ਛੱਡ ਕੇ ਪੂਰੀ ਤਰ੍ਹਾਂ ਮੂਰਤੀ ਕਲਾ ਵੱਲ ਧਿਆਨ ਦਿੱਤਾ ਅਤੇ ਇਹ ਪਾਰਕ ਸਥਾਪਤ ਕੀਤਾI ਭਾਰਤ ਦੇ ਰਾਸ਼ਟਰੀ ਨਾਇਕਾਂ ਤੋਂ ਇਲਾਵਾ ਕਈ ਹੋਰ ਖੇਤਰਾਂ ਨਾਲ ਜੁੜੇ ਲੋਕਾਂ ਦੇ ਬੁੱਤ ਵੀ ਲਗਾਏ ਹਨ।
ਰਿਪੋਰਟ: ਸੁਰਿੰਦਰ ਮਾਨ, ਐਡਿਟ: ਰਾਜਨ ਪਪਨੇਜਾ