ਢੱਡਰੀਆਂ ਵਾਲੇ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹਾ, ‘ਅਣਸੁਖਾਵੀਂ ਘਟਨਾ ਦਾ ਜ਼ਿਕਰ ਸਿੱਧੀ-ਸਿੱਧੀ ਧਮਕੀ ਹੈ’

ਵੀਡੀਓ ਕੈਪਸ਼ਨ, ਦੋਸ਼ੀ ਨਿਕਲਿਆਂ ਤਾਂ ਅਕਾਲਤ ਤਖ਼ਤ ਅਤੇ ਜਥੇਦਾਰ ਮੁਹਰੇ ਮੱਥਾ ਟੇਕਣ ਨੂੰ ਤਿਆਰ- ਰਣਜੀਤ ਸਿੰਘ ਢੱਡਰੀਆਂ ਵਾਲੇ
ਪ੍ਰਕਾਸ਼ਿਤ

ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਅਕਾਲ ਤਖਤ ‘ਤੇ ਪੇਸ਼ ਨਾ ਹੋਣ ਕਾਰਨ ਜਥੇਦਾਰ ਨੇ ਉਨ੍ਹਾਂ ਦੇ ਸਮਾਗਮਾ ‘ਤੇ ਲਾਈਆਂ ਪਾਬੰਦੀਆਂ। ਜਥੇਦਾਰ ਨੇ ਰਣਜੀਤ ਸਿੰਘ ਦੇ ਸਮਾਗਮਾਂ ਨੂੰ ਕਰਵਾਉਣ ਵਾਲਿਆਂ ਨੂੰ ਵੀ ਚੇਤਾਇਆ। ਕਿਹਾ, ਅਣਸੁਖਾਵੀ ਘਟਨਾ ਲਈ ਸਮਾਗਮ ਕਰਵਾਉਣ ਵਾਲੇ ਹੋਣਗੇ ਜ਼ਿੰਮੇਵਾਰ।

ਢੱਡਰੀਆਂ ਵਾਲੇ ਦਾ ਇਨ੍ਹਾਂ ਪਾਬੰਦੀਆਂ ਬਾਰੇ ਕੀ ਕਹਿਣਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)