IIT-JEE ਅਤੇ NEET exams: ‘ਜੇ ਲੱਖਾਂ ਵਿਦਿਆਰਥੀ ਪ੍ਰੀਖਿਆ ਦੇਣ ਗਏ ਤਾਂ ਕੋਰੋਨਾ ਦੇ ਖ਼ਤਰੇ ਦਾ ਕੀ’
ਪ੍ਰਕਾਸ਼ਿਤ
IIT ਅਤੇ NEET ਦੀਆਂ ਪ੍ਰੀਖਿਆਵਾਂ ਸਤੰਬਰ ਵਿੱਚ ਹੋਣ ਵਾਲੀਆਂ ਹਨ। ਪਰ ਤਾਰੀਕ ਅੱਗੇ ਵਧਾਉਣ ਨੂੰ ਲੈ ਕੇ 11 ਵਿਦਿਆਰਥੀਆਂ ਨੇ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਸੀ। ਸੁਪਰੀਮ ਕੋਰਟ ਨੇ ਇਨ੍ਹਾਂ ਦੀ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਪ੍ਰੀਖਿਆਵਾਂ ਜ਼ਰੂਰੀ ਅਹਿਤਿਆਤ ਵਰਤਦਿਆਂ ਹੋਣਗੀਆਂ।
ਇਨ੍ਹਾਂ ਦੀ ਮੰਗ ਸੀ ਕਿ ਦੋਵੇਂ Exams ਦੀ ਤਾਰੀਕ ਅੱਗੇ ਵਧਾਈ ਜਾਵੇ। ਇਸ ਪਿੱਛੇ ਵਜ੍ਹਾ ਬਾਰੇ ਵਿਦਿਆਰਥੀ ਆਪ ਹੀ ਦੱਸ ਰਹੇ ਹਨ।