ਦਿੱਲੀ ਮੈਟਰੋ ਚਲਾਉਣ ਦੀ ਮੰਗ 'ਤੇ ਕੀ ਕਹਿੰਦੇ ਦਿੱਲੀ ਦੇ ਲੋਕ
ਪ੍ਰਕਾਸ਼ਿਤ
ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਤੋਂ ਦਿੱਲੀ ਮੈਟਰੋ ਨੂੰ ਪੜਾਅਵਾਰ ਸ਼ੁਰੂ ਕਰਨ ਦੀ ਗੁਜ਼ਾਰਿਸ਼ ਕੀਤੀ ਹੈ।
ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ਦੀ ਹਾਲਤ ਕੁਝ ਅਲੱਗ ਹੈ ਤੇ ਇੱਥੇ ਅੱਜ-ਕੱਲ੍ਹ ਜਨਤਕ ਆਵਾਜਾਈ ਦੀ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।
ਮੈਟਰੋ ਨੂੰ ਚਲਾਉਣ ਦੇ CM ਦੇ ਸੁਝਾਅ ’ਤੇ ਦਿੱਲੀ ’ਚ ਰਹਿੰਦੇ ਲੋਕਾਂ ਨੇ ਵੀ ਆਪਣੀ ਰਾਇ ਰੱਖੀ ਹੈ