BSF : 5 ਘੁਸਪੈਠੀਏ ਮਾਰਨ ਦਾ ਦਾਅਵਾ ਤੇ ਹਥਿਆਰ ਤੇ ਹੈਰੋਇਨ ਬਰਾਮਦ

ਵੀਡੀਓ ਕੈਪਸ਼ਨ, BSF ਦਾ 5 ਘੁਸਪੈਠਿਆਂ ਨੂੰ ਮਾਰਨ ਦਾ ਦਾਅਵਾ
ਪ੍ਰਕਾਸ਼ਿਤ

BSF ਮੁਤਾਬਕ ਤਰਨਤਾਰਨ ਜ਼ਿਲ੍ਹੇ ਦੇ ਖ਼ੇਮਕਰਨ ’ਚ ਘੁਸਪੈਠੀਆਂ ਦੀ ਸ਼ੱਕੀ ਗਤੀਵਿਧੀਆਂ ਦਾ ਪਤਾ ਲੱਗਿਆ ਸੀ। ਇਨ੍ਹਾਂ ਤੋਂ ਹਥਿਆਰਾਂ ਸਣੇ 9 ਕਿੱਲੋ ਤੋਂ ਵੱਧ ਕਥਿਤ ਹੈਰੋਇਨ ਵੀ ਬਰਾਮਦ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)