ਸੁਰੀਲੀ ਆਵਾਜ਼ ਤੇ ਅੰਦਾਜ਼ ਨਾਲ ਵਾਇਰਲ ਪੰਜਾਬ ਦੀ ਭੈਣ-ਭਰਾ ਦੀ ਜੋੜੀ ਨੂੰ ਮਿਲੋ

ਵੀਡੀਓ ਕੈਪਸ਼ਨ, ਆਵਾਜ਼ ਤੇ ਅੰਦਾਜ਼ ਨਾਲ ਵਾਇਰਲ ਭੈਣ-ਭਰਾ ਦੀ ਜੋੜੀ ਨੂੰ ਮਿਲੋ
ਪ੍ਰਕਾਸ਼ਿਤ

ਫਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਭਾਈ ਦੇ ਰਹਿਣ ਵਾਲੇ ਇਹ ਭੈਣ-ਭਰਾ ਗੀਤਾਂ ਦੀ ਸ਼ਬਦਾਵਲੀ ਨੂੰ ਦੌਲਤ-ਸ਼ੌਹਰਤ ਤੋਂ ਅੱਗੇ ਰੱਖ ਕੇ ਗਾਇਕੀ ਵਿੱਚ ਅੱਗੇ ਵਧਣਾ ਚਾਹੁੰਦੇ ਹਨ। ਇੱਕ ਗੀਤ ਜ਼ਰੀਏ ਸੋਸ਼ਲ ਮੀਡੀਆ ‘ਤੇ ਛਾਏ ਸੀ।

(ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)