11 ਸਾਲ ਦੀ ਉਮਰ ’ਚ ਵਿਆਹ ਦੀ ਥਾਂ ਜੇਲ੍ਹ ਜਾਣ ਵਾਲੀ ਕੁੜੀ
ਪ੍ਰਕਾਸ਼ਿਤ
ਰਖ਼ਮਾਬਾਈ ਦੀ ਮੁਹਿੰਮ ਤੋਂ ਬਾਅਦ ਹੀ ਵਿਆਹ ਲਈ ਉਮਰ ਦੀ ਸਹਿਮਤੀ ਦਾ ਕਾਨੂੰਨ 1891 ਬਣਿਆ। ਰਾਉਤ ਬ੍ਰਿਟਿਸ਼ ਰਾਜ ’ਚ ਪ੍ਰੈਕਟਿਸ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਵੀ ਬਣੀ। ਰਖ਼ਮਾਬਾਈ ਦਾ ਵਿਆਹ 11 ਸਾਲ ਦੀ ਉਮਰ ’ਚ ਹੀ ਹੋ ਗਿਆ ਪਰ ਉਨ੍ਹਾਂ ਨੇ ਇਸ ਵਿਆਹ ਨੂੰ ਨਾ ਮੰਨਿਆ।
ਰਖ਼ਮਾਬਾਈ ਦੇ ਸੌਤੇਲੇ ਪਿਤਾ ਸਖ਼ਾਰਾਮ ਅਰਜੁਨ ਉਨ੍ਹਾਂ ਨਾਲ ਖੜ੍ਹੇ ਰਹੇ। ਪੇਸ਼ੇ ਤੋਂ ਸਰਜਨ ਸਖ਼ਾਰਾਮ ਨਹੀਂ ਚਾਹੁੰਦੇ ਸੀ ਕਿ ਰਖ਼ਮਾਬਾਈ ਸੌਹਰੇ ਜਾਵੇ ਤੇ ਘੱਟ ਉਮਰ ’ਚ ਮਾਂ ਬਣੇ।
ਕ੍ਰੈਡਿਟ - ਅਨਘਾ ਪਾਠਕ ਤੇ ਸੁਸ਼ੀਲਾ ਸਿੰਘ
ਇਲਸਟ੍ਰੇਸ਼ਨ – ਗੋਪਾਲ ਸ਼ੂਨਿਆ
ਐਨੀਮੇਸ਼ਨ – ਨਿਕੀਤਾ ਦੇਸ਼ਪਾਂਡੇ
ਐਡਿਟ – ਦੇਬਲਿਨ ਰਾਏ ਤੇ ਦੇਵਆਸ਼ੀਸ਼ ਕੁਮਾਰ