'ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਬਾਰੇ ਸੱਚ ਬੋਲਿਆ, ਕਿੰਨੇ ਲੋਕਾਂ ਨੂੰ ਸਜ਼ਾ ਦਿਓਗੇ?'

ਵੀਡੀਓ ਕੈਪਸ਼ਨ, 'ਪ੍ਰਸ਼ਾਂਤ ਭੂਸ਼ਣ ਨੇ ਸੁਪਰੀਮ ਕੋਰਟ ਬਾਰੇ ਸੱਚ ਬੋਲਿਆ, ਕਿੰਨੇ ਲੋਕਾਂ ਨੂੰ ਸਜ਼ਾ ਦਿਓਗੇ?'
ਪ੍ਰਕਾਸ਼ਿਤ

ਵਕੀਲ ਪ੍ਰਸ਼ਾਂਤ ਭੂਸ਼ਣ ਨੂੰ ਸੁਪਰੀਮ ਕੋਰਟ ਦੀ ਮਾਣਹਾਨੀ ਦਾ ਦੋਸ਼ੀ ਠਹਿਰਾਏ ਜਾਣ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 17 ਵਿੱਚ ਕੁਝ ਲੋਕਾਂ ਨੇ ਰੋਸ ਵਿਖਾਵਾ ਕੀਤਾI

ਰਿਪੋਰਟ: ਅਰਵਿੰਦ ਛਾਬੜਾ, ਐਡਿਟ: ਰਾਜਨ ਪਪਨੇਜਾ