SYL ਨਹਿਰ 'ਚ ਪਾਣੀ ਤਾਂ ਨਹੀਂ ਵਗਿਆ ਪਰ 'ਅੱਗ ਲੱਗਣ ਦਾ ਡਰ ਹੈ': ਜਾਣੋ ਪੂਰਾ ਮਸਲਾ

ਵੀਡੀਓ ਕੈਪਸ਼ਨ, SYL ਨਹਿਰ 'ਚ ਪਾਣੀ ਤਾਂ ਨਹੀਂ ਵਗਿਆ ਪਰ 'ਅੱਗ ਲੱਗਣ ਦਾ ਡਰ ਹੈ': ਜਾਣੋ ਪੂਰਾ ਮਸਲਾ
ਪ੍ਰਕਾਸ਼ਿਤ

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਪੰਜਾਬ ਵਾਲੇ ਪਾਸਿਓਂ ਪੂਰਾ ਕਰਵਾਉਣ ਲਈ ਕੇਂਦਰੀ ਜਲ ਸਰੋਤ ਮਹਿਕਮੇ ਦੇ ਵਸੀਲਿਆਂ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਪੰਜਾਬ ਅਤੇ ਹਰਿਆਣੇ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕੀਤੀ।

ਇਹ ਬੈਠਕ ਇਸ ਮਸਲੇ ਵਿੱਚ ਤਾਜ਼ਾ ਪੜਾਅ ਹੈ। ਕਈ ਦਹਾਕਿਆਂ ਤੋਂ ਤੁਰੇ ਆ ਰਹੇ ਇਸ ਮਸਲੇ ਦਾ ਇਤਿਹਾਸ ਕੀ ਹੈ? ਕੀ ਹੈ ਮੂਲ ਗੱਲ? ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਪੂਰਾ ਵੇਰਵਾ ਦੇ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)