1947 ਦੀ ਵੰਡ: ਅਣਵੰਡੇ ਭਾਰਤ ਵਿੱਚ ਰਹਿੰਦੇ ਜੋੜੇ ਦੀ ਪ੍ਰੇਮ ਕਹਾਣੀ ਜੋ ਵਿਛੜੇ ਤੇ ਫਿਰ ਮਿਲੇ

ਵੀਡੀਓ ਕੈਪਸ਼ਨ, ਅਣਵੰਡੇ ਭਾਰਤ ਵਿੱਚ ਰਹਿੰਦੇ ਜੋੜੇ ਦੀ ਅਜਿਹਾ ਪ੍ਰੇਮ ਕਹਾਣੀ ਜੋ ਵਿਛੜੇ ਤੇ ਫਿਰ ਮਿਲੇ
ਪ੍ਰਕਾਸ਼ਿਤ

ਜਦੋਂ 1947 ਵਿੱਚ ਦੇਸ ਦੀ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਦੋਹਾਂ ਪਾਸੇ ਹਿੰਸਾ ਭੜਕੀ ਹੋਈ ਸੀ ਤਾਂ ਪ੍ਰੀਤਮ ਕੌਰ ਅਤੇ ਭਗਵਾਨ ਸਿੰਘ ਮੈਨੀ ਦੀ ਮੰਗਣੀ ਹੋ ਚੁੱਕੀ ਸੀ।

ਪਰ ਫਿਰ ਵੰਡ ਵੇਲੇ ਵਿਛੜ ਗਏ। ਫਿਰ ਅਚਾਨਕ ਦੋਹਾਂ ਦੀ ਮੁਲਾਕਾਤ ਹੋਈ। ਇਸ ਵੀਡੀਓ ਵਿੱਚ ਦੇਖੋ ਉਹ ਦੋਵੇਂ ਕਿਵੇਂ ਮਿਲੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)