ਸਿਰਸਾ 'ਚ ਸੀਵਰ 'ਚ ਡਿੱਗੇ ਕਿਸਾਨ: 'ਕੀ ਪਤਾ ਸੀ ਕਿ ਵਾਪਸ ਹੀ ਨਹੀਂ ਆਉਣਗੇ'

ਵੀਡੀਓ ਕੈਪਸ਼ਨ, ਸਿਰਸਾ 'ਚ ਸੀਵਰ 'ਚ ਡਿੱਗੇ ਕਿਸਾਨ: 'ਕੀ ਪਤਾ ਸੀ ਕਿ ਵਾਪਸ ਹੀ ਨਹੀਂ ਆਉਣਗੇ'
ਪ੍ਰਕਾਸ਼ਿਤ

ਸਿਰਸਾ ਦੇ ਪਿੰਡ ਨਟਾਰ 'ਚ 12 ਅਗਸਤ ਨੂੰ ਦੋ ਕਿਸਾਨ ਖੇਤਾਂ ਨੂੰ ਪਾਣੀ ਲਾਉਣ ਵੇਲੇ ਵਾਟਰ ਟਰੀਟਮੈਂਟ ਪਲਾਂਟ ਦੀ ਪਾਈਪਲਾਈਨ ਵਿੱਚ ਡਿੱਗ ਪਏ ਸਨ।

ਇੱਕ ਨੂੰ ਬਾਹਰ ਕੱਢ ਲਿਆ ਗਿਆ ਸੀ ਪਰ ਉਸ ਦੀ ਮੌਤ ਹੋ ਗਈ ਸੀ। ਦੂਜੇ ਦੀ ਭਾਲ ਪੰਜਵੇਂ ਦਿਨ 17 ਅਗਸਤ ਨੂੰ ਵੀ ਜਾਰੀ ਹੈ।

(ਰਿਪੋਰਟ: ਸੁਖਚਰਨ ਪ੍ਰੀਤ, ਪ੍ਰਭੂ ਦਿਆਲ) ਐਡਿਟ-ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)