ਅੰਮ੍ਰਿਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਜੋ ਆਖਿਆ...: ਨਜ਼ਮ ਤੇ ਉਸ ਦੀ ਕਹਾਣੀ
ਪ੍ਰਕਾਸ਼ਿਤ
'ਨਜ਼ਮ ਦੇ ਨਾਲ-ਨਾਲ', ਇੱਕ ਖ਼ਾਸ ਲੜੀਵਾਰ ਵਿੱਚ ਪਹਿਲਾ ਵੀਡੀਓ ਪੇਸ਼ ਹੈ, ਜਿਸ ਵਿੱਚ ਲੇਖਕ ਅਤੇ ਪੱਤਰਕਾਰ ਨਿਰੁਪਮਾ ਦੱਤ ਕਿਸੇ ਇੱਕ ਨਜ਼ਮ, ਉਸ ਦੇ ਲੇਖਕ ਅਤੇ ਉਸ ਦੀ ਪਿਛਲੀ ਕਹਾਣੀ ਬਾਰੇ ਚਰਚਾ ਕਰਨਗੇI ਸ਼ੁਰੂਆਤ ਕਰ ਰਹੇ ਹਾਂ ਅੰਮ੍ਰਿਤਾ ਪ੍ਰੀਤਮ ਅਤੇ ਉਨ੍ਹਾਂ ਦੀ ਕਵਿਤਾ 'ਅੱਜ ਆਖਾਂ ਵਾਰਿਸ ਸ਼ਾਹ ਨੂੰ' ਦੇ ਨਾਲI
ਸ਼ੂਟ/ਐਡਿਟ: ਗੁਲਸ਼ਨ ਕੁਮਾਰ/ਸ਼ੁਭਮ ਕੌਲ