ਦਿੱਲੀ ਦੰਗਿਆਂ ਦੇ ਭੜਕਨ ਦੀ ਅਸਲ ਵਜ੍ਹਾ ਕੀ ਸੀ

ਵੀਡੀਓ ਕੈਪਸ਼ਨ, ਦਿੱਲੀ ਦੰਗਿਆਂ ਦੇ ਭੜਕਨ ਦੀ ਅਸਲ ਵਜ੍ਹਾ ਕੀ ਸੀ?
ਪ੍ਰਕਾਸ਼ਿਤ

ਦਿੱਲੀ ਦੰਗਿਆਂ ਦੇ ਭੜਕਨ ਦੀ ਵਜ੍ਹਾ ਕੀ ਸੀ, ਪੁਲਿਸ ਮੁਤਾਬਕ ਇਸ ਦੇ ਕਈ ਕਾਰਨ ਸਨ। ਪੁਲਿਸ ਨੇ ਕੜਕੜਡੂਮਾ ਅਦਾਲਤ ਵਿੱਚ ਕ੍ਰੋਨੋਲੌਜੀ ਪੇਸ਼ ਕਰਕੇ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਮੁਤਾਬਕ ਦਿੱਲੀ ਦੰਗਿਆਂ ਦੀ ਵਜ੍ਹਾ ਬਣੇ।

ਬੀਬੀਸੀ ਨੇ ਇਸ ਕ੍ਰੋਨੋਲੌਜੀ ਦੀ ਪੜਤਾਲ ਕੀਤੀ ਹੈ, ਦੇਖੋ ਬੀਬੀਸੀ ਪੱਤਰਕਾਰ ਕੀਰਤੀ ਦੂਬੇ ਦੀ ਇਹ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)