You’re viewing a text-only version of this website that uses less data. View the main version of the website including all images and videos.
'ਕੋਰੋਨਾ ਖ਼ਿਲਾਫ਼ ਲੜਨ ਲਈ ਸਿਰਫ਼ 1,000 ਰੁਪਏ': ਆਸ਼ਾ ਵਰਕਰਾਂ ਦਾ ਦਰਦ
ਪ੍ਰਕਾਸ਼ਿਤ
ਹਰਿਆਣਾ 'ਚ ਅਧਿਕਾਰਤ ਸਮਾਜਿਕ ਸਿਹਤ ਕਰਮੀ ਜਾਂ 'ਆਸ਼ਾ' ਵਜੋਂ ਕੰਮ ਕਰਦੀਆਂ ਔਰਤਾਂ ਹੜਤਾਲ 'ਤੇ ਹਨ। ਰੋਹਤਕ ਵਿੱਚ ਧਰਨੇ 'ਤੇ ਬੈਠੀਆਂ ਔਰਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਿਹਨਤਾਨਾ ਵੀ ਘੱਟ ਹੈ ਅਤੇ ਸੁਰੱਖਿਆ ਦੇ ਵੀ ਇੰਤਜ਼ਾਮ ਨਹੀਂ ਹਨ।
ਰਿਪੋਰਟ: ਸਤ ਸਿੰਘ, ਐਡਿਟ - ਰਾਜਨ ਪਪਨੇਜਾ