'ਕੋਰੋਨਾ ਖ਼ਿਲਾਫ਼ ਲੜਨ ਲਈ ਸਿਰਫ਼ 1,000 ਰੁਪਏ': ਆਸ਼ਾ ਵਰਕਰਾਂ ਦਾ ਦਰਦ

ਵੀਡੀਓ ਕੈਪਸ਼ਨ, 'ਕੋਰੋਨਾ ਖ਼ਿਲਾਫ਼ ਲੜਨ ਲਈ ਸਿਰਫ਼ 1,000 ਰੁਪਏ': ਆਸ਼ਾ ਵਰਕਰਾਂ ਦਾ ਦਰਦ
ਪ੍ਰਕਾਸ਼ਿਤ

ਹਰਿਆਣਾ 'ਚ ਅਧਿਕਾਰਤ ਸਮਾਜਿਕ ਸਿਹਤ ਕਰਮੀ ਜਾਂ 'ਆਸ਼ਾ' ਵਜੋਂ ਕੰਮ ਕਰਦੀਆਂ ਔਰਤਾਂ ਹੜਤਾਲ 'ਤੇ ਹਨ। ਰੋਹਤਕ ਵਿੱਚ ਧਰਨੇ 'ਤੇ ਬੈਠੀਆਂ ਔਰਤਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਿਹਨਤਾਨਾ ਵੀ ਘੱਟ ਹੈ ਅਤੇ ਸੁਰੱਖਿਆ ਦੇ ਵੀ ਇੰਤਜ਼ਾਮ ਨਹੀਂ ਹਨ।

ਰਿਪੋਰਟ: ਸਤ ਸਿੰਘ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)