40 ਘੰਟਿਆਂ ਬਾਅਦ ਵੀ ਸੀਵਰ 'ਚ ਡਿੱਗੇ ਨੌਜਵਾਨ ਦੀ ਭਾਲ ਜਾਰੀ, ਫੌਜ ਮੈਦਾਨ 'ਚ

ਵੀਡੀਓ ਕੈਪਸ਼ਨ, 40 ਘੰਟਿਆਂ ਬਾਅਦ ਵੀ ਸੀਵਰ 'ਚ ਡਿੱਗੇ ਨੌਜਵਾਨ ਦੀ ਭਾਲ ਜਾਰੀ, ਫੌਜ ਮੈਦਾਨ 'ਚ
ਪ੍ਰਕਾਸ਼ਿਤ

ਸਿਰਸਾ ਦੇ ਇੱਕ ਪਿੰਕ 'ਚ ਖੇਤਾਂ ਨੂੰ ਪਾਣੀ ਲਾਉਂਦੇ ਦੋ ਨੌਜਵਾਨ ਸੀਵਰ ਵਿੱਚ ਡਿੱਗ ਗਏI ਇੱਕ ਤਾਂ ਕੱਢ ਲਿਆ ਗਿਆ ਹੈ ਅਤੇ ਉਸ ਦਾ ਇਲਾਜ ਜਾਰੀ ਹੈ, ਪਰ ਦੂਜੇ ਨੂੰ ਲੱਭਣ ਲਈ ਫੌਜ ਵੀ ਲੱਗ ਗਈ ਹੈ, ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਰਿਪੋਰਟ- ਪ੍ਰਭੂ ਦਿਆਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)