ਰੇਵਾੜੀ ਵਿੱਚ ਅਵਾਰਾ ਪਸ਼ੂਆਂ ਦਾ ਸ਼ਿਕਾਰ ਬਣਿਆ ਸਕੂਟੀ ਸਵਾਰ

ਵੀਡੀਓ ਕੈਪਸ਼ਨ, ਰੇਵਾੜੀ ਵਿੱਚ ਅਵਾਰਾ ਪਸ਼ੂਆਂ ਦਾ ਸ਼ਿਕਾਰ ਬਣਿਆ ਸਕੂਟੀ ਸਵਾਰ
ਪ੍ਰਕਾਸ਼ਿਤ

ਇੱਕ ਸਕੂਟੀ ਸਵਾਰ ਉੱਤੇ ਅਚਾਨਕ ਦੋ ਅਵਾਰਾ ਪਸ਼ੂਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਜ਼ਖ਼ਮੀ ਸਕੂਟੀ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ।

ਰਿਪੋਰਟ - ਸਤ ਸਿੰਘ, ਐਡਿਟ-ਸ਼ੁਭਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)