'ਲੌਕਡਾਊਨ ਕਰਕੇ ਲੈਣਾ ਪਿਆ ਕਰਜ਼ਾ, ਹੁਣ ਕੰਪਨੀਆਂ ਵਾਲੇ ਤੰਗ ਕਰਦੇ ਨੇ'

ਵੀਡੀਓ ਕੈਪਸ਼ਨ, 'ਲੌਕਡਾਊਨ ਕਰਕੇ ਲੈਣਾ ਪਿਆ ਕਰਜ਼ਾ, ਹੁਣ ਕੰਪਨੀਆਂ ਵਾਲੇ ਤੰਗ ਕਰਦੇ ਨੇ'
ਪ੍ਰਕਾਸ਼ਿਤ

ਬਰਨਾਲਾ ਵਿੱਚ ਫਾਈਨੈਂਸ ਕੰਪਨੀਆਂ ਤੋਂ ਰੰਗ ਹੋ ਕੇ ਔਰਤਾਂ ਨੇ ਮੁਜ਼ਾਹਰਾ ਕੀਤਾ।ਉਨ੍ਹਾਂ ਦੇ ਨਾਲ ਪਰਿਵਾਰ ਦੇ ਸਦੱਸ ਅਤੇ ਮਜ਼ਦੂਰ ਯੂਨੀਅਨ ਦੇ ਆਗੂ ਵੀ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਕਰਕੇ ਲੱਗੇ ਲੌਕਡਾਊਨ ਨੇ ਖਾਸ ਤੌਰ 'ਤੇ ਮੁਸ਼ਕਲਾਂ ਵਧਾ ਦਿੱਤੀਆਂ ਅਤੇ ਹੁਣ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ।

ਰਿਪੋਰਟ: ਸੁਖਚਰਨ ਪ੍ਰੀਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)