ਸਿਰਸਾ 'ਚ ਨੌਜਵਾਨ ਨੂੰ ਬਚਾਉਣ ਲਈ ਸੱਦਣੀ ਪਈ ਫੌਜ

ਵੀਡੀਓ ਕੈਪਸ਼ਨ, ਸਿਰਸਾ 'ਚ ਨੌਜਵਾਨ ਨੂੰ ਬਚਾਉਣ ਲਈ ਸੱਦਣੀ ਪਈ ਫੌਜ
ਪ੍ਰਕਾਸ਼ਿਤ

12 ਅਗਸਤ ਦਿਨ ਬੁੱਧਵਾਰ ਨੂੰ ਸਿਰਸਾ ਦੇ ਪਿੰਡ ਨਟਾਰ ਵਿੱਚ ਦੌ ਨੌਜਵਾਨ ਸੀਵਰ ਲਾਈਨ ਵਿੱਚ ਡਿੱਗ ਗਏ।

ਇੱਕ ਨੂੰ ਤਾਂ ਕੱਢ ਲਿਆ ਜਿਸ ਦਾ ਇਲਾਜ਼ ਜਾਰੀ ਹੈ ਅਤੇ ਦੂਜੇ ਦੀ ਭਾਲ ਹਾਲੇ ਵੀ ਕੀਤੀ ਜਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)