ਕੋਵਿਡ-19 ਦੌਰਾਨ ਡਿਊਟੀ 'ਤੇ ਜਾਣ ਲਈ ਇਹ ਜੋਤਹੀਨ ਸ਼ਖ਼ਸ 3 ਘੰਟੇ ਬੱਸਾਂ ਦਾ ਸਫ਼ਰ ਕਰਦਾ ਹੈ
ਪ੍ਰਕਾਸ਼ਿਤ
ਰਾਜੂ ਦਾ ਡਿਊਟੀ ਦਾ ਸਮਾਂ ਹਰ ਦਿਨ ਸਵੇਰ 11 ਵਜੇ ਤੋਂ ਸ਼ਾਮ 6 ਵਜੇ ਤੱਕ ਹੁੰਦਾ ਹੈ। ਹਸਪਤਾਲ ਪਹੁੰਚਣ ਲਈ ਉਨ੍ਹਾਂ ਨੂੰ ਰਸਤੇ ਵਿੱਚ ਤਿੰਨ ਬੱਸਾਂ ਬਦਲਣੀਆਂ ਪੈਣਦੀਆਂ ਹਨ।
ਇਸ ਲਈ ਉਨ੍ਹਾਂ ਨੂੰ ਹਰ ਰੋਜ਼ 2-3 ਘੰਟੇ ਸਫ਼ਰ ‘ਚ ਹੀ ਬਿਤਾਉਣੇ ਪੈਂਦੇ ਹਨ।
ਇਸ ਤਰ੍ਹਾਂ, ਡਾ. ਗਣੇਸ਼ ਪੋਲੀਓ ਤੋਂ ਪੀੜਤ ਹੈ, ਪਰ ਉਹ ਵੀ ਆਪਣੀ ਸੇਵਾ ਨਿਭਾ ਰਹੇ ਹਨ।