ਇਹ ਸ਼ਖ਼ਸ ਕਿਉਂ ਵੰਡ ਰਿਹਾ ਹੈ ਮੁਫ਼ਤ ‘ਚ ਕਿਤਾਬਾਂ, ਉਹ ਵੀ ਘਰ-ਘਰ ਜਾ ਕੇ?

ਵੀਡੀਓ ਕੈਪਸ਼ਨ, ਇਹ ਸ਼ਖ਼ਸ ਕਿਉਂ ਵੰਡ ਰਿਹਾ ਹੈ ਮੁਫ਼ਤ ‘ਚ ਕਿਤਾਬਾਂ, ਉਹ ਵੀ ਘਰ-ਘਰ ਜਾ ਕੇ?
ਪ੍ਰਕਾਸ਼ਿਤ

ਸੰਦੀਪ ਕੁਮਾਰ ਆਪਣੀ ਇਕ ਐਨਜੀਓ ਚਲਾਉਂਦੇ ਹਨ। ਲੋਕਾਂ ਤੋਂ ਕਾਪੀਆਂ-ਕਿਤਾਬਾਂ ਅਤੇ ਪੈਨ-ਪੈੰਸਿਲ ਲੈਕੇ ਜ਼ਰੂਰਤਮੰਦਾਂ ਤੱਕ ਪਹੁੰਚਾਉਂਦੇ ਹਨ।

ਹਰਿਆਣਾ ਦੇ ਇਕ ਸਕੂਲ ‘ਚ ਪੜ੍ਹਾਉਂਦੇ ਹੋਏ ਉਨ੍ਹਾਂ ਨੂੰ ਅੰਦਾਜ਼ਾ ਹੋਇਆ ਕਿ ਇਨ੍ਹਾਂ ਜ਼ਰੂਰਤਮੰਦਾਂ ਬੱਚਿਆਂ ਬਾਰੇ ਸੋਚਣਾ ਕਿੰਨ੍ਹਾਂ ਜ਼ਰੂਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)