ਰਾਹਤ ਇੰਦੌਰੀ ਖ਼ੁਦ ਚਲੇ ਗਏ ਪਰ ਸ਼ਾਇਰੀ ਗੂੰਜਦੀ ਰਹੇਗੀ
ਪ੍ਰਕਾਸ਼ਿਤ
ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਸ਼ਾਇਰੀ ਜ਼ਿੰਦਾ ਹੈ ਤੇ ਰਹੇਗੀ।
ਉਨ੍ਹਾਂ ਦੇ ਜੀਵਨ ਦੌਰਾਨ ਹੀ ਉਨ੍ਹਾਂ ਦੀ ਕਈ ਲਿਖਤਾਂ ਲੋਕ ਗੀਤਾਂ, ਲੋਕ ਮੁਹਾਵਰਿਆਂ ਵਾਂਗ ਮਸ਼ਹੂਰ ਹੋ ਗਈਆਂ ਸਨ।