Rahat Indori: ਜਦੋਂ ਫਿਰੋਜ਼ਪੁਰ ਆਏ ਤੇ ਭਾਰਤ-ਪਾਕਿਸਤਾਨ ਤਣਾਅ 'ਤੇ ਕੀ ਬੋਲੇ... ਵੀਡੀਓ

ਵੀਡੀਓ ਕੈਪਸ਼ਨ, Rahat Indori: ਜਦੋਂ ਫਿਰੋਜ਼ਪੁਰ ਆਏ ਤੇ ਭਾਰਤ-ਪਾਕਿਸਤਾਨ ਤਣਾਅ 'ਤੇ ਕੀ ਬੋਲੇ...
ਪ੍ਰਕਾਸ਼ਿਤ

ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਫੌਤ ਹੋ ਗਏ ਹਨ। ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਦੋ ਪੰਜਾਬੀ ਲੇਖਕਾਂ ਗੁਰਤੇਜ ਕੋਹਾਰਵਾਲਾ ਅਤੇ ਹਰਮੀਤ ਵਿਦਿਆਰਥੀ ਨਾਲ ਗੱਲ ਕੀਤੀ ਜਿਨ੍ਹਾਂ ਨੇ ਰਾਹਤ ਨੂੰ ਯਾਦ ਵੀ ਕੀਤਾ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਵੀ ਆਪਣੇ ਹਵਾਲੇ ਨਾਲ ਦੱਸਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)