ਨਵੇਂ ਘਰ ਵਿਚ ਪਤਨੀ ਦੀਆਂ ਯਾਦਾਂ ਨੂੰ ਤਾਜ਼ਾ ਕਰਦਾ ਇਹ ਮੋਮ ਦਾ ਬੁੱਤ
ਪ੍ਰਕਾਸ਼ਿਤ
ਜਦੋਂ ਨਵਾਂ ਘਰ ਪੂਰਾ ਹੋਇਆ ਤਾਂ ਵੈਂਕਟ ਨਾਗਾ ਮਾਧਵੀ ਦੇ ਪਤੀ ਸ੍ਰੀਨਿਵਾਸ ਗੁਪਤਾ ਨੇ ਉਨ੍ਹਾਂ ਦਾ ਪੁਤਲਾ ਬਣਵਾਇਆ ਹੈ ਜੋ ਇੱਕ ਨਜ਼ਰ ਵਿੱਚ ਕਿਸੇ ਜਿਉਂਦੇ ਸ਼ਖਸ ਦਾ ਭੁਲੇਖਾ ਪਾਉਂਦਾ ਹੈ।
ਇਹ ਸਟੈਚੂ ਬੈਂਗਲੂਰ ਦੇ ਸ੍ਰੀਧਰ ਮੂਰਤੀ ਤੇ ਉਨ੍ਹਾਂ ਦੀ ਟੀਮ ਨੇ ਬਣਾਇਆ ਹੈ।
ਇਹ ਸੀਲੀਕੋਨ ਵੈਕਸ ਨਾਲ ਬਣਿਆ ਸਟੈਚੂ ਹੈ, ਜੋ ਵਾਧੂ ਤਾਪਮਾਨ ਵੀ ਝੱਲ ਸਕਦਾ ਹੈ।