ਅੱਖਾਂ ਦੀ ਜੋਤ ਨਹੀਂ, ਕਰੜੀ ਮਿਹਨਤ ਮਗਰੋਂ UPSC 'ਚ ਬਾਜ਼ੀ ਮਾਰੀ
ਪ੍ਰਕਾਸ਼ਿਤ
ਤਮਿਲਨਾਡੂ ਦੇ ਮਦੁਰਾਈ ਜ਼ਿਲ੍ਹੇ ਦੀ 25 ਸਾਲ ਦੀ ਪੁਰਾਨਾ ਸੁੰਦਰੀ ਨੇ UPSC ਦੀ ਪ੍ਰੀਖਿਆ ‘ਚ 286ਵਾਂ ਰੈਂਕ ਹਾਸਲ ਕੀਤਾ ਹੈ। ਪਿਛਲੇ 5 ਸਾਲ ਤੋਂ UPSC ਦੇ ਇਮਤਿਹਾਨ ਲਈ ਤਿਆਰੀ ਕਰਦੀ ਪੁਰਾਨਾ ਦੀ ਇਸ ਵਾਰ ਕੋਸ਼ਿਸ਼ ਸਫ਼ਲ ਹੋਈ।