UPSC ਦੀ ਪ੍ਰੀਖਿਆ 2019 'ਚ 35ਵੇਂ ਰੈਂਕ 'ਤੇ ਆਉਣ ਵਾਲੀ ਸਿਰਸਾ ਦੀ ਕੰਚਨ ਨੇ ਇੰਝ ਕੀਤੀ ਤਿਆਰੀ
ਪ੍ਰਕਾਸ਼ਿਤ
ਸਿਰਸਾ ਦੀ ਕੰਚਨ ਨੇ UPSC ਪ੍ਰੀਖਿਆ 2019 ’ਚ 35ਵਾਂ ਰੈਂਕ ਹਾਸਲ ਕੀਤਾ ਹੈ। ਸ਼ੁਰੂਆਤੀ ਸਕੂਲੀ ਸਿੱਖਿਆ ਸਿਰਸਾ ਤੋਂ ਕਰਨ ਮਗਰੋਂ ਚੰਡੀਗੜ੍ਹ ’ਚ ਪੜ੍ਹਾਈ ਕੀਤੀ। ਕਾਨੂੰਨ ਦੀ ਵਿਦਿਆਰਥਣ ਕੰਚਨ ਨੇ ਯੂਪੀਐੱਸਸੀ ਲਈ ਦਿੱਲੀ ਤੋਂ ਕੋਚਿੰਗ ਲਈ ਸੀ।
ਹਰਿਆਣਾ ਦੇ ਹੀ ਪ੍ਰਦੀਪ ਸਿੰਘ ਇਸ ਪ੍ਰੀਖਿਆ ਵਿੱਚ ਪਹਿਲਾ ਰੈਂਕ ਹਾਸਲ ਕਰ ਚੁੱਕੇ ਹਨ।
ਰਿਪੋਰਟ- ਪ੍ਰਭੂ ਦਿਆਲ, ਸਿਰਸਾ