ਏਅਰ ਇੰਡੀਆ ਦਾ ਜਹਾਜ਼ ਕੇਰਲ ਵਿੱਚ ਹਾਦਸੇ ਦਾ ਸ਼ਿਕਾਰ

ਵੀਡੀਓ ਕੈਪਸ਼ਨ, ਏਅਰ ਇੰਡਆ ਦਾ ਜਹਾਜ਼ ਕੇਰਲ ਵਿੱਚ ਹਾਦਸੇ ਦਾ ਸ਼ਿਕਾਰ
ਪ੍ਰਕਾਸ਼ਿਤ

ਦੁਬਈ ਤੋਂ ਆ ਰਿਹਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਕੇਰਲ ਦੇ ਕੋਝੀਕੋਡ ਹਵਾਈ ਅੱਡੇ ’ਤੇ ਹਾਦਸਾ ਵਾਪਰਿਆ ਹੈ।

ਐੱਨਡੀਆਰਐੱਫ਼ ਦੀ ਟੀਮ ਰਵਾਨਾ ਹੋ ਚੁੱਕੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)