ਸਿੱਖਿਆ ਨੀਤੀ: 'ਇਨ੍ਹਾਂ ਨੇ ਤਰੀਕਾ ਲੱਭਿਆ ਹੈ ਜੋ ਹਾਸ਼ੀਏ 'ਤੇ ਲੋਕ ਹਨ, ਉਨ੍ਹਾਂ ਨੂੰ ਪੜ੍ਹਾਈ ਤੋਂ ਵੀ ਵਾਂਝੇ ਕੀਤਾ ਜਾਵੇ'

ਵੀਡੀਓ ਕੈਪਸ਼ਨ, 'ਇਨ੍ਹਾਂ ਨੇ ਤਰੀਕਾ ਲੱਭਿਆ ਹੈ ਜੋ ਹਾਸ਼ੀਏ 'ਤੇ ਲੋਕ ਹਨ, ਉਨ੍ਹਾਂ ਨੂੰ ਪੜ੍ਹਾਈ ਤੋਂ ਵੀ ਵਾਂਝੇ ਕੀਤਾ ਜਾਵੇ'
ਪ੍ਰਕਾਸ਼ਿਤ

ਅੰਮ੍ਰਿਤਸਰ ਦੇ ਇੱਕ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਉਣ ਵਾਲੀ ਕੰਵਲਜੀਤ ਕੌਰ ਨੇ ਸਿੱਖਿਆ ਨੀਤੀ ਖਿਲਾਫ਼ ਮੁਜ਼ਾਹਰੇ ਵਜੋਂ ਪਿਛਲੇ ਸਾਲ ਸੂਬਾ ਪੱਧਰੀ ਸਨਮਾਨ ਠੁਕਰਾ ਦਿੱਤਾ ਸੀ।

ਕੌਮੀ ਸਿੱਖਿਆ ਨੀਤੀ ਬਾਰੇ ਇਨ੍ਹਾਂ ਦਾ ਕਹਿਣਾ ਹੈ ਕਿ ਇਸ ਨੀਤੀ ਵਿੱਚ ਕੁਝ ਵੀ ਨਵਾਂ ਨਹੀਂ ਕੀਤਾ ਬਸ ਪੈਟਰਨ ਬਦਲ ਦਿੱਤਾ ਹੈ। ਮਾਂ ਬੋਲੀ ਉਦੋਂ ਤੱਕ ਹੋਣੀ ਚਾਹੀਦੀ ਹੈ ਜਦੋਂ ਤੱਕ ਕੋਈ ਪੜ੍ਹਣਾ ਚਾਹੁੰਦਾ ਹੈ।

ਰਿਪੋਰਟ- ਰਵਿੰਦਰ ਸਿੰਘ ਰੋਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)