ਹੀਰੋਸ਼ੀਮਾ ਪਰਮਾਣੂ ਬੰਬ ਤ੍ਰਾਸਦੀ ਬਾਰੇ ਪੰਜਾਬੀ ਨਜ਼ਮ
ਪ੍ਰਕਾਸ਼ਿਤ
ਹੀਰੋਸ਼ੀਮਾ-ਨਾਗਾਸਾਕੀ ਦੇ ਪ੍ਰਮਾਣੂ ਬੰਬ ਹਮਲਿਆਂ ਦੀ 75ਵੀ ਵਰ੍ਹੇੇਗੰਢ ਮੌਜੂਦਾ ਹਾਲਾਤ ਨਾਲ ਕਈ ਪੱਖਾਂ ਤੋਂ ਸੰਵਾਦ ਕਰਨਾ ਦਾ ਮੌਕਾ ਹੈ। ਯਾਦਗਾਰਾਂ ਅਤੇ ਨਜ਼ਮਾਂ ਵੀ ਸੰਵਾਦ ਦਾ ਜ਼ਰੀਆ ਹਨ। ਇਸ ਮੌਕੇ ਸਾਡੇ ਕੋਲ ਯਾਦਾਂ ਵੀ ਹਨ ਅਤੇ ਨਜ਼ਮਾਂ ਵੀ। ਪੰਜਾਬੀ ਸ਼ਾਇਰਾ ਵਨੀਤਾ ਰਾਹੀਂ ਹੀਰੋਸ਼ੀਮਾ ਦਾ 6 ਅਗਸਤ 1945 ਦਾ ਮੰਜ਼ਿਰ ਪੇਸ਼ ਹੈ।
ਵੀਡੀਓ ਐਡਿਟ: ਦਲਜੀਤ ਅਮੀ