ਕੋਵਿਡ -19 : ਪੀਪੀਈ ਕਿੱਟ ਨੇ ਫੜ੍ਹੀ ਅੱਗ, ਮੱਚ ਉੱਠਿਆ ਹਸਪਤਾਲ ਤੇ 8 ਲੋਕਾਂ ਦੀ ਮੌਤ
ਪ੍ਰਕਾਸ਼ਿਤ
ਗੁਜਰਾਤ ਦੇ ਅਹਿਮਦਾਬਾਦ ਦੇ ਇੱਕ ਹਸਪਤਾਲ ਵਿੱਚ ਤੜਕੇ ਸਵੇਰੇ ਤਿੰਨ ਵਜੇ ਸ਼ਾਰਟ ਸਰਕਿਟ ਕਾਰਨ ਅੱਗ ਲਗ ਗਈ ਸੀ। ਇਸ ਹਾਦਸੇ ਵਿੱਚ ਤਿੰਨ ਔਰਤਾਂ ਸਣੇ ਅੱਠ ਲੋਕਾਂ ਦੀ ਮੌਤ ਹੋਈ ਹੈ।
ਰਿਪੋਰਟ - ਸਾਗਰ ਪਟੇਲ