ਰਾਮ ਮੰਦਰ ਰਾਸ਼ਟਰ ਦੀਆਂ ਭਾਵਨਾਵਾਂ ਦਾ ਪ੍ਰਤੀਕ ਬਣੇਗਾ - ਮੋਦੀ
ਪ੍ਰਕਾਸ਼ਿਤ
ਅਯੁੱਧਿਆ ਵਿੱਚ ਨਰਿੰਦਰ ਮੋਦੀ ਨੇ ਰਾਮ ਮੰਦਿਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਵੀ ਕੀਤਾ ਤੇ ਰਾਮ ਮੰਦਰ ਦੇ ਸੰਘਰਸ਼ ਦੀ ਤੁਲਨਾ ਅਜ਼ਾਦੀ ਦੇ ਸੰਘਰਸ਼ ਨਾਲ ਕੀਤੀ।