ਮਲੇਰਕੋਟਲਾ ਦੇ ਨੌਜਵਾਨ ਅਯੁੱਧਿਆ ‘ਚ ਹੋਈ ਰਾਮ ਜਨਮ ਭੂਮੀ ਪੂਜਾ ਬਾਰੇ ਕੀ ਸੋਚਦੇ ਹਨ?
ਪ੍ਰਕਾਸ਼ਿਤ
ਕਈ ਸਾਲਾਂ ਤੋਂ ਭਾਰਤ ਵਿੱਚ ਸਿਆਸਤ ਦਾ ਬਿੰਦੂ ਰਹੇ ਅਤੇ ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਹੋਂਦ ਵਿੱਚ ਆਏ ਅਯੁੱਧਿਆ ਦੇ ਰਾਮ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਾ ਸਮਾਗਮ ਹੋਇਆ ਹੈ।
ਮਲੇਰਕੋਟਲਾ ਦੇ ਇਹ ਨੌਜਵਾਨ ਅਯੁੱਧਿਆ ‘ਚ ਹੋਈ ਰਾਮ ਜਨਮ ਭੂਮੀ ਪੂਜਾ ਬਾਰੇ ਕੀ ਸੋਚਦੇ ਹਨ?
ਰਿਪੋਰਟ: ਸੁਖਚਰਨ ਪ੍ਰੀਤ, ਬੀਬੀਸੀ ਪੰਜਾਬੀ ਲਈ