ਰਾਮ ਮੰਦਿਰ ਸਮਾਗਮ ਕਈ ਧਰਮਾਂ ਦੇ ਅਯੁੱਧਿਆ ਪਹੁੰਚੇ ਆਗੂਆਂ ਨੇ ਕੀ ਕਿਹਾ

ਵੀਡੀਓ ਕੈਪਸ਼ਨ, ਰਾਮ ਮੰਦਿਰ ਸਮਾਗਮ ਕਈ ਧਰਮਾਂ ਦੇ ਆਗੂ ਪਹੁੰਚੇ ਅਯੁੱਧਿਆ
ਪ੍ਰਕਾਸ਼ਿਤ

ਅਯੁੱਧਿਆ ਵਿਖੇ ਰਾਮ ਮੰਦਿਰ ਦੇ ਭੂਮੀ ਪੂਜਨ ਸਮਾਗਮ ਲਈ ਵੱਖ-ਵੱਖ ਧਰਮਾਂ ਤੋਂ ਸਾਧੂ-ਸੰਤ ਪਹੁੰਚੇ ਹਨ। ਇਨ੍ਹਾਂ ਨੇ ਰਾਮ ਮੰਦਿਰ ਬਾਰੇ ਆਪਣੇ ਵਿਚਾਰ ਰੱਖੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)