ਨਕਲੀ ਸ਼ਰਾਬ ਮਾਮਲੇ 'ਚ ਆਪਣੀ ਹੀ ਪਾਰਟੀ ਖਿਲਾਫ਼ ਬੋਲੇ ਕਾਂਗਰਸ ਆਗੂਆਂ ਖਿਲਾਫ਼ ਹਾਈਕਮਾਂਡ ਨੂੰ ਰਿਪੋਰਟ

ਵੀਡੀਓ ਕੈਪਸ਼ਨ, ਕਥਿਤ ਨਕਲੀ ਸ਼ਰਾਬ ਮਾਮਲੇ 'ਚ ਆਪਣੀ ਹੀ ਪਾਰਟੀ ਖਿਲਾਫ਼ ਬੋਲੇ ਕਾਂਗਰਸ ਆਗੂਆਂ ਖਿਲਾਫ਼ ਹਾਈਕਮਾਂਡ ਨੂੰ ਰਿਪੋਰਟ
ਪ੍ਰਕਾਸ਼ਿਤ

ਕਥਿਤ ਨਕਲੀ ਸ਼ਰਾਬ ਮਾਮਲੇ 'ਚ ਸੰਸਦ ਮੈਂਬਰ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਹਨ।

ਜਿਸ ਤੋਂ ਬਾਅਜ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਆਪਣੀ ਹੀ ਪਾਰਟੀ ਖਿਲਾਫ਼ ਰਵੱਈਆ ਅਪਣਾਉਣ ਵਾਲੇ ਕਾਂਗਰਸ ਆਗੂਆਂ ਤੋਂ ਪਾਰਟੀ ਨਿਰਾਸ਼ ਹੈ।

ਰਿਪੋਰਟ- ਅਰਵਿੰਦ ਛਾਬੜਾ, ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)