ਕੋਰੋਨਾਵਾਇਰਸ: ਜਿੰਮ ਜਾਣ ਦੇ ਸ਼ੌਕੀਨ ਜਾਣ ਲੈਣ ਨਿਯਮ, 5 ਅਗਸਤ ਤੋਂ ਖੁੱਲ੍ਹ ਰਹੇ ਜਿੰਮ
ਪ੍ਰਕਾਸ਼ਿਤ
ਅਨਲੌਕ-3 ਤਹਿਤ ਪੰਜ ਅਗਸਤ ਤੋਂ ਜਿੰਮ ਖੋਲ੍ਹਣ ਦਾ ਹੁਕਮ ਹੈ। ਇਸ ਲਈ ਸਰਕਾਰ ਨੇ ਕੁਝ ਨਿਯਮ ਜਾਰੀ ਕੀਤੇ ਹਨ। ਜਿੰਮ ਜਾਣ ਦੇ ਸ਼ੌਕੀਨਾਂ ਲਈ ਇਹ ਜਾਣਨਾ ਜ਼ਰੂਰੀ ਹੈ
(ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ)