UPSC ਟੌਪਰ -‘ਚੰਗੇ ਨਤੀਜੇ ਦੀ ਉਮੀਦ ਸੀ ਪਰ ਸੋਚਿਆ ਨਹੀਂ ਸੀ ਦੇਸ ’ਚ ਟੌਪ ਕਰਾਂਗਾ’

ਵੀਡੀਓ ਕੈਪਸ਼ਨ, ਯੂਪੀਐੱਸਸੀ ਟੌਪਰ- ‘ਚੰਗੇ ਨਤੀਜੇ ਦੀ ਉਮੀਦ ਸੀ ਪਰ ਸੋਚਿਆ ਨਹੀਂ ਸੀ ਦੇਸ ਚ ਟੌਪ ਕਰਾਂਗਾ’
ਪ੍ਰਕਾਸ਼ਿਤ

ਹਰਿਆਣਾ ਦੇ ਪ੍ਰਦੀਪ ਸਿੰਘ ਨੇ ਯੂਪੀਐੱਸਸੀ ਦੀ ਪ੍ਰੀਖਿਆ ਵਿੱਚ ਟੌਪ ਕੀਤਾ ਹੈ। ਉਹ ਸੋਨੀਪਤ ਦੇ ਰਹਿਣ ਵਾਲੇ ਹਨ।

ਇਸ ਵੇਲੇ ਇਨਕਮ ਟੈਕਸ ਵਿਭਾਗ ਵਿੱਚ ਤਾਇਨਾਤ ਹਨ।

ਰਿਪੋਰਟ- ਸਤ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)