ਛੋਟੀਆਂ ਗੱਡੀਆਂ ਬਣਾਉਣ ਵਾਲਾ ਕਲਾਕਾਰ

ਵੀਡੀਓ ਕੈਪਸ਼ਨ, ਨਰਸ ਵਜੋਂ ਕੰਮ ਕਰਦੇ ਅਰੁਨ ਕੁਮਾਰ ਨੇ ਜਦੋਂ ਬੱਚੇ ਲਈ ਬਣਾਈ ਜੀਪ
ਪ੍ਰਕਾਸ਼ਿਤ

ਅਰੁਨ ਕੁਮਾਰ ਪੇਸ਼ੇ ਵਜੋਂ ਨਰਸ ਹਨ ਅਤੇ ਕੋਵਿਡ ਦੌਰਾਨ ਡਿਊਟੀ ਤੇ ਹਨ ਪਰ ਜੀਪ ਦਾ ਇੱਕ ਅਜਿਹਾ ਮਾਡਲ ਤਿਆਰ ਕੀਤਾ ਤੁਸੀਂ ਵੀ ਹੈਰਾਨ ਹੋ ਜਾਓਗੇ।

ਬਚਪਨ ਵਿੱਚ ਵੀ ਅਰੁਨ ਨੇ ਕਈ ਖਿਡੌਣੇ ਬਣਾਏ ਹਨ ਜਿਸ ਲਈ ਪੁਰਸਕਾਰ ਵੀ ਮਿਲ ਚੁੱਕਿਆ ਹੈ।

ਰਿਪੋਰਟ- ਸੁਸ਼ੀਲਾ ਸਿੰਘ/ਬੁਸ਼ਰਾ ਸ਼ੇਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)