ਪੰਜਾਬ 'ਚ ਜ਼ਹਿਰੀਲੀ ਸ਼ਰਾਬ ਕਰਕੇ ਮੌਤਾਂ: ਆਪਣੇ ਹੀ ਘਰ 'ਚ ਰਵਨੀਤ ਬਿੱਟੂ ਤੇ ਪ੍ਰਤਾਪ ਬਾਜਵਾ ਹੱਥੋਂ ਘਿਰੇ ਕੈਪਟਨ

ਵੀਡੀਓ ਕੈਪਸ਼ਨ, ਸ਼ਰਾਬ ਕਰਕੇ ਮੌਤਾਂ: ਕੈਪਟਨ ਘਿਰੇ, ਆਪਣੀ ਪਾਰਟੀ ਤੋਂ ਵੀ ਮਿਲੀ ਕਾਰਵਾਈ ਦੀ 'ਸਲਾਹ'
ਪ੍ਰਕਾਸ਼ਿਤ

ਪੰਜਾਬ ਦੇ ਮਾਝਾ ਇਲਾਕੇ ਵਿੱਚ ਜ਼ਹਿਰੀਲੀ ਨਕਲੀ ਸ਼ਰਾਬ ਕਰਕੇ ਹੋਈਆਂ ਮੌਤਾਂ ਤੋਂ ਬਾਅਦ ਵਿਰੋਧੀਆਂ ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ।

ਮੰਗ ਸੀਬੀਆਈ ਜਾਂਚ ਦੀ ਵੀ ਹੈ ਅਤੇ ਕੁਝ ਪਾਰਟੀਆਂ ਜੱਜ ਕੋਲੋਂ ਤਫਤੀਸ਼ ਦੀ ਮੰਗ ਕਰ ਰਹੀਆਂ ਹਨ।

ਵਿਰੋਧੀ ਤਾਂ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਰਵਨੀਤ ਬਿੱਟੂ ਨੇ ਘੇਰਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)