ਕੋਰੋਨਾਵਾਇਰਸ: ਕਿਉਂ ਵਾਲਵ ਵਾਲੇ ਮਾਸਕ ਨਾ ਪਾਉਣ ਦੀ ਸਲਾਹ, ਭਾਰਤ ਤੇ ਦੁਨੀਆਂ ਦੀ ਕੋਰੋਨਾਵਾਇਰਸ ਦੀ ਅਪਡੇਟ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ : ਕਿਉਂ ਵਾਲਵ ਵਾਲੇ ਮਾਸਕ ਨਾ ਪਾਉਣ ਦੀ ਸਲਾਹ, ਭਾਰਤ ਤੇ ਦੁਨੀਆਂ ਦੀ ਕੋਰੋਨਾਵਾਇਰਸ ਦੀ ਅਪਡੇਟ
ਪ੍ਰਕਾਸ਼ਿਤ

ਦੁਨੀਆਂ ਭਰ ਵਿੱਚ ਕਈ ਥਾਵਾਂ ਤੇ ਵਾਲਵ ਵਾਲੇ ਮਾਸਕ ਨਾ ਪਾਉਣ ਦੀ ਸਲਾਹ ਦਿੱਤੀ ਹੈ। ਭਾਰਤ ਵਿੱਚ 5ਵੇਂ ਦਿਨ 50,000 ਤੋਂ ਵੱਧ ਮਾਮਲੇ ਆਏ ਹਨ।

ਟਿਕਟੌਕ ਸਟਾਰ ਨੂਰ ਨੂੰ ਕੋਰੋਨਾ ਹੋਇਆ, ਮੁੱਖ ਮੰਤਰੀ ਕੈਪਚਨ ਅਮਰਿੰਦਰ ਸਿੰਘ ਨੇ ਫੋਨ 'ਤੇ ਗੱਲਬਾਤ ਕੀਤੀ।

ਵੀਡੀਓ : ਇੰਦਰਜੀਤ ਕੌਰ, ਐਡਿਟ-ਰੁਬਾਇਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)