ਲਵਪ੍ਰੀਤ ਮੌਤ ਮਾਮਲਾ: ਪਰਿਵਾਰ ਖ਼ੁਦਕੁਸ਼ੀ ਮੰਨਣ ਲਈ ਤਿਆਰ ਨਹੀਂ
ਪ੍ਰਕਾਸ਼ਿਤ
ਲਵਪ੍ਰੀਤ ਸਿੰਘ ਦੀ ਮੋਹਾਲੀ ਦੇ ਗੁਰਦੁਆਰਾ ਵਿੱਚ ਹੋਈ ਰਹੱਸਮਈ ਮੌਤ ਉੱਤੇ ਉਸ ਦੇ ਘਰ ਵਾਲੇ ਸਵਾਲ ਚੁੱਕ ਰਹੇ ਹਨ। ਉਸ ਨੂੰ NIA ਨੇ UAPA ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ।
ਰਿਪੋਰਟ- ਅਰਵਿੰਦ ਛਾਬੜਾ
ਐਡਿਟ- ਗੁਲਸ਼ਨ ਕੁਮਾਰ