‘ਭਾਰਤ ਇਜ਼ਰਾਇਲ, ਤੁਰਕੀ, ਪਾਕਿਸਤਾਨ ਅਤੇ ਕਈ ਅਜਿਹੇ ਹੋਰ ਦੇਸ਼ਾਂ ਦੇ ਨਕਸ਼ੇ ਕਦਮ 'ਤੇ ਹੈ' - ਨਜ਼ਰੀਆ
ਪ੍ਰਕਾਸ਼ਿਤ
5 ਅਗਸਤ 2020 ਨੂੰ ਅਯੁੱਧਿਆ ਵਿਖੇ ਰਾਮ ਮੰਦਰ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਹਨ।
‘ਅਜਿਹੇ ਸਮੇਂ ਜਦੋਂ ਆਲਮੀ ਮਹਾਂਮਾਰੀ ਨਾਲ ਭਾਰਤ ਵਿੱਚ ਕੋਵਿਡ-19 ਕੇਸ ਵਧ ਰਹੇ ਹਨ, ਭਾਰਤ ਦੀ ਅਰਥਵਿਵਸਥਾ ਡਾਵਾਂਡੋਲ ਹੋ ਰਹੀ ਹੈ ਅਤੇ ਸਰਹੱਦ 'ਤੇ ਸੁਰੱਖਿਆ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਉਦੋਂ ਮੰਦਿਰ ਦੇ ਪ੍ਰੋਗਰਾਮ ਦਾ 'ਵੱਡੇ ਪੱਧਰ 'ਤੇ ਸੰਚਾਲਨ' ਕਰਨ ਲਈ ਪ੍ਰਧਾਨ ਮੰਤਰੀ ਬੇਚੈਨ ਨਹੀਂ ਹਨ।‘
‘ਇਸਦੇ ਉਲਟ ਇਸ ਪ੍ਰੋਗਰਾਮ ਦਾ ਪਹਿਲਾਂ ਤੋਂ ਹੀ ਵੱਡੇ ਪੱਧਰ 'ਤੇ ਪ੍ਰਚਾਰ ਹੋ ਗਿਆ ਹੈ ਅਤੇ ਦੇਸ਼ ਇਸ ਲਈ ਤਿਆਰ ਹੋ ਰਿਹਾ ਹੈ।‘
(ਨਜ਼ਰੀਆ: ਸੀਮਾ ਚਿਸ਼ਤੀ, ਸਾਬਕਾ ਡਿਪਟੀ ਐਡੀਟਰ, ਦਿ ਇੰਡੀਅਨ ਐਕਸਪ੍ਰੈੱਸ)
(ਐਡਿਟ: ਰੁਬਾਇਤ ਬਿਸਵਾਸ)