ਬਾਦਲ ਰਾਜ ਵੇਲੇ ਸਾਨੂੰ ਲੱਖਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ .....

ਵੀਡੀਓ ਕੈਪਸ਼ਨ, ‘ਸਾਡਾ ਪੰਜਾਬ ਤੇ ਨੌਜਵਾਨ ਖ਼ਤਮ ਹੋ ਰਹੇ ਹਨ’
ਪ੍ਰਕਾਸ਼ਿਤ

ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਦੀ ਪੀੜ ਗੁਰਦਾਸਪੁਰ ਦੇ ਪਿੰਡ ਬਾਹਲੇਵਾਲ ਦੇ ਸ਼ੀਰਾ ਮਸੀਹ ਪਰਿਵਾਰ ਨੇ ਵੀ ਸਹੀ ਹੈ।

8 ਸਾਲ ਪਹਿਲਾਂ 6 ਅਗਸਤ 2012 ਨੂੰ ਨਕਲੀ ਸ਼ਰਾਬ ਕਾਰਨ ਸ਼ੀਰਾ ਮਸੀਹ ਨੇ ਆਪਣੇ ਪਤੀ ਸਣੇ ਘਰ ਦੇ 2 ਜੀਅ ਗੁਆ ਦਿੱਤੇ ਸੀ।

ਉਸ ਵੇਲੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵਾਅਦੇ ਵੀ ਹੋ ਪਰ ਉਹ ਸਿਰਫ਼ ਵਾਅਦੇ ਹੀ ਰਹਿ ਗਏ।

ਘਰ ਦਾ ਨੌਜਵਾਨ ਮਦੀ ਸਸੀਹ ਆਖਦਾ ਹੈ ਕਿ ਇਹ ਸਭ ਬੰਦ ਹੋਣਾ ਚਾਹੀਦਾ ਹੈ ਅਤੇ ਇਸ ਕਰਕੇ ਹੀ ਪੰਜਾਬ ਤੇ ਨੌਜਵਾਨ ਖ਼ਤਮ ਹੋ ਰਹੇ ਹਨ।

(ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰੁਬਾਇਤ ਬਿਸਵਾਸ)