'ਨਕਲੀ ਸ਼ਰਾਬ' ਕਾਰਨ ਮੌਤਾਂ ਤੋਂ ਬਾਅਦ ਕੀ ਹੈ ਤਰਨ ਤਾਰਨ ਦਾ ਹਾਲ

ਵੀਡੀਓ ਕੈਪਸ਼ਨ, 'ਨਕਲੀ ਸ਼ਰਾਬ' ਕਾਰਨ ਮੌਤਾਂ ਤੋਂ ਬਾਅਦ ਕੀ ਹੈ ਤਰਨ ਤਾਰਨ ਦਾ ਹਾਲ?
ਪ੍ਰਕਾਸ਼ਿਤ

ਕਥਿਤ ਨਕਲੀ ਸ਼ਰਾਬ ਕਾਰਨ ਤਰਨ ਤਾਰਨ ’ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਨੇ ਕਰ ਰਤੇ ਆਬਕਾਰੀ ਵਿਭਾਗ ਦੇ 7 ਅਧਿਕਾਰੀਆਂ ਤੇ 6 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਹੁਕਮ ਦੇ ਦਿੱਤੇ ਹਨ।

ਤਰਨ ਤਾਰਨ ਵਿੱਚ ਕੀ ਹਨ ਹਾਲਾਤ, ਇਹ ਰਿਪੋਰਟ ਦੇਖੋ।

(ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਰੁਬਾਇਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)