ਹਰਿਆਣਾ ਦੇ ਜੀਂਦ ਵਿੱਚ PTI ਅਧਿਆਪਕਾਂ ਦਾ ਧਰਨਾ: ‘ਲੇਡੀਜ਼ ਪੁਲਿਸ ਨਹੀਂ ਸੀ, ਸਾਡੀਆਂ ਚੁੰਨੀਆਂ ਖਿੱਚੀਆਂ ਗਈਆਂ’
ਪ੍ਰਕਾਸ਼ਿਤ
ਹਰਿਆਣਾ ਦੇ PTI ਅਧਿਆਪਕਾਂ ਮੁਤਾਬਕ ਬਿਨਾਂ ਮਹਿਲਾ ਪੁਲਿਸ ਦੇ ਉਨ੍ਹਾਂ ਤੇ ਲਾਠੀ ਚਾਰਜ ਹੋਇਆ। ਦਰਅਸਲ ਜੀਂਦ 'ਚ 31 ਜੁਲਾਈ ਨੂੰ ਬਰਖ਼ਾਸਤ PTI ਅਧਿਆਪਕਾਂ ਦੇ ਧਰਨੇ ਦਾ ਸਾਥ ਦੇਣ ਖਾਪ ਆਗੂ ਰੰਗੀ ਰਾਮ ਪਹੁੰਚੇ ਸਨ। ਰੰਗੀ ਰਾਮ ਨੇ ਖੁਦ ਉੱਤੇ ਤੇਲ ਪਾਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ।
(ਰਿਪੋਰਟ-ਸਤ ਸਿੰਘ, ਐਡਿਟ-ਰੁਬਾਇਤ ਬਿਸਵਾਸ)