ਕੋਵਿਡ - 19 ਪੌਜ਼ਿਟਿਵ ਪਰਿਵਾਰਾਂ ਦੇ ਪਾਲਤੂ ਜਾਨਵਰਾਂ ਦੀ ਸੰਭਾਲ ਲਈ ‘ਚੰਡੀਗੜ੍ਹ ਦੇ ਮੋਗਲੀ’ ਦੀ ਕੋਸ਼ਿਸ਼

ਵੀਡੀਓ ਕੈਪਸ਼ਨ, ਕੋਵਿਡ ਪੌਜ਼ਿਟਿਵ ਪਰਿਵਾਰਾਂ ਦੇ ਪਾਲਤੂ ਜਾਨਵਰਾਂ ਦੀ ਸੰਭਾਲ ਲਈ ‘ਚੰਡੀਗੜ੍ਹ ਦੇ ਮੋਗਲੀ’ ਦੀ ਕੋਸ਼ਿਸ਼
ਪ੍ਰਕਾਸ਼ਿਤ

ਪੂਰਾ ਪਰਿਵਾਰ ਕੋਵਿਡ -19 ਪੌਜ਼ਿਟਿਵ ਆ ਜਾਵੇ, ਜਾਂ ਦੂਜੇ ਸ਼ਹਿਰ ਵਿੱਚ ਇਕੱਲੇ ਰਹਿੰਦੇ ਸ਼ਖਸ ਨੂੰ ਕੋਰੋਨਾਵਾਇਰਸ ਹੋ ਜਾਵੇ ਤਾਂ ਕੌਣ ਸੰਭਾਲੇਗਾ ਉਹਨਾਂ ਦੇ ਪਾਲਤੂ ਜਾਨਵਰ ਨੂੰ?

ਰਿਪੋਰਟ : ਨਵਦੀਪ ਕੌਰ ਗਰੇਵਾਲ