ਕੋਰੋਨਾਵਾਇਰਸ ਰਾਊਂਡ-ਅਪ: ਕੋਰੋਨਾਵਾਇਰਸ ਦੇ ਇਹ ਅੰਕੜੇ ਕਿਨ੍ਹੇਂ ਖ਼ਤਰਨਾਕ ਹਨ, ਭਾਰਤ ਦੀ ਮੌਜੂਦਾ ਸਥਿਤੀ ਕੀ ਹੈ?
ਪ੍ਰਕਾਸ਼ਿਤ
ਭਾਰਤ ‘ਚ ਇੱਕ ਦਿਨ ‘ਚ 55 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ, ਮਰਨ ਵਾਲਿਆਂ ਦੀ ਗਿਣਤੀ ‘ਚ ਭਾਰਤ ਹੁਣ ਦੁਨੀਆਂ ‘ਚ ਪੰਜਵੇਂ ਨੰਬਰ ਤੇ ਆ ਗਿਆ ਹੈ
ਪੰਜਾਬ ‘ਚ ਕਿਹੋ ਜਿਹੇ ਹਾਲਾਤ ਨੇ? ਨਾਲ ਹੀ ਗੱਲ ਯੂਕੇ ਦੀ ਵੀ ਕਰਾਂਗੇ, ਜਿਥੇ ਨਿਯਮਾਂ ‘ਚ ਕੀਤੀ ਗਈ ਹੈ ਕੁਝ ਤਬਦੀਲੀ..
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ