ਅਬੋਹਰ ਤੋਂ 'ਕੋਰੋਨਾ ਸ਼ੱਕੀ' ਨੂੰ ਭੇਜਿਆ ਫ਼ਰੀਦਕੋਟ, ਉੱਥੇ 'ਮਿੰਨਤਾਂ ਦੇ ਬਾਵਜੂਦ' ਹੋਈ ਮੌਤ- ਗਰਾਊਂਡ ਰਿਪੋਰਟ
ਪ੍ਰਕਾਸ਼ਿਤ
ਅਬੋਹਰ ਦੇ ਪ੍ਰੋਫੈਸਰ ਪਰਵਿੰਦਰ ਕੰਬੋਜ ਦੀ ਮੌਤ ਦਾ ਮਾਮਲਾ ਉਦੋਂ ਭਖਿਆ ਜਦੋਂ ਉਨ੍ਹਾਂ ਦੀ ਪਤਨੀ ਦਾ FB ਪੋਸਟ ਵਾਇਰਲ ਹੋਇਆI ਪਰਿਵਾਰ ਨੂੰ ਇਲਾਜ ਨਾ ਮਿਲਣ ਦਾ ਦਿੱਖ ਤਾਂ ਹੈ ਹੀ, ਨਾਲ ਇਹ ਵੀ ਦੁੱਖ ਹੈ ਕਿ ਅਖੀਰ ਦੇਰ ਨਾਲ ਆਈ ਰਪੀਟ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੂੰ ਕੋਰੋਨਾ ਨਹੀਂ ਸੀ ਪਰ ਫਾਰ ਵੀ ਉਹ ਰਿਪੋਰਟ ਦੇ ਇੰਤਜ਼ਾਰ ਵਿੱਚ ਕੋਰੋਨਾ ਵਾਲੇ ਵਾਰਡ ਵਿੱਚ ਮਰ ਗਏI
ਰਿਪੋਰਟ: ਸੁਰਿੰਦਰ ਮਾਨ, ਆਵਾਜ਼: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ