Indian Matchmaking: ਅਰੇਂਜ ਮੈਰਿਜ ਲਈ ਪਤੀ ਲੱਭਣ ਦੀ ਪ੍ਰਕਿਰਿਆ 'ਤੇ ਕੀ ਕਹਿੰਦੇ ਪੰਜਾਬ ਦੇ ਮੁੰਡੇ ਕੁੜੀਆਂ
ਪ੍ਰਕਾਸ਼ਿਤ
ਵੈਬਸੀਰੀਜ਼ ਇੰਡੀਅਨ ਮੈਚਮੇਕਿੰਗ ਤੋਂ ਛਿੜੀ ਚਰਚਾ ਬਾਅਦ, ਪੰਜਾਬ ਦੇ ਨੌਜਵਾਨਾਂ ਨੇ ਸਾਂਝੀ ਕੀਤੀ 'ਅਰੇਂਜਿਡ ਮੈਰਿਜ' ਲਈ ਪਰਟਨਰ ਲੱਭਣ ਦੀ ਪ੍ਰਕਿਰਿਆ ਬਾਰੇ ਰਾਏ।
ਰਿਪੋਰਟ- ਨਵਦੀਪ ਕੌਰ ਗਰੇਵਾਲ
ਐਡਿਟ- ਗੁਲਸ਼ਨ ਕੁਮਾਰ