ਗੁਰਦਾਸਪੁਰ ਦੇ ਪ੍ਰਿੰਸਪਾਲ ਸਿੰਘ ਨੇ NBA ਦੀ ਵੱਟੀ ਤਿਆਰੀ
ਪ੍ਰਕਾਸ਼ਿਤ
ਗੁਰਦਾਸਪੁਰ ਦੇ ਕਾਦੀਆਂ ਗੁੱਜਰਾਂ ਪਿੰਡ ਦੇ ਇਸ ਖਿਡਾਰੀ ਨੇ ਅਮਰੀਕਾ ਵਿੱਚ ਬਾਸਕਟਬਾਲ ਦੀ ਪ੍ਰਮੁੱਖ ਲੀਗ NBA 'ਚ ਪਹੁੰਚਣ ਦੀ ਅਖੀਰਲੀ ਪੌੜੀ 'ਤੇ ਪੈਰ ਧਰ ਲਿਆ ਹੈI
ਅਜਿਹਾ ਕਰਨ ਵਾਲਾ ਉਹ ਚੌਥਾ ਭਾਰਤੀ ਖਿਡਾਰੀ ਹੈI
ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰਾਜਨ ਪਪਨੇਜਾ