ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਮਗਰੋਂ ਪੰਜਾਬ 'ਚ ਜਿਮ ਖੁੱਲ੍ਹਣ ਬਾਰੇ ਲੋਕਾਂ ਦੀ ਖੁਸ਼ੀ ਤੇ ਖ਼ਦਸ਼ੇ: 'ਘਰੇ ਰਹਿ ਕੇ ਬਿਮਾਰ ਹੋ ਰਹੇ ਸੀ'
ਪ੍ਰਕਾਸ਼ਿਤ
ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਤਾਜ਼ਾ ਢਿੱਲ ਤਹਿਤ ਜਿਮ ਖੋਲ੍ਹਣ ਦੇ ਫ਼ੈਸਲੇ ਨਾਲ ਕਸਰਤ ਦੇ ਸ਼ੌਕੀਨ ਅਤੇ ਜਿਮ ਮਾਲਕ ਖ਼ੁਸ਼ ਨਜ਼ਰ ਆ ਰਹੇ ਹਨI
ਬਰਨਾਲਾ ਅਤੇ ਗੁਰਦਾਸਪੁਰ ਤੋਂ ਬੀਬੀਸੀ ਲਈ ਸੁਖਚਰਨ ਪ੍ਰੀਤ ਅਤੇ ਗੁਰਪ੍ਰੀਤ ਸਿੰਘ ਚਾਵਲਾ ਦੀ ਰਿਪੋਰਟ